Vidmate Android ਦ ਲਈ ਸੱਬ ਤੋਹ ਵਦੀਆ Youtube ਡਾਊਨਲੋਡਰ ਐਪ ਹੈ.Vidmate App ਨਾਲ ਤੁਸੀ Yo...

ਡਾਊਨਲੋਡ ਕਰੋ
ਸੁਰੱਖਿਆ

Google's ਪੋਲਿਸੀ ਦੇ ਕਾਰਨ Youtube ਤੋਹ ਵੀਡੀਓ ਡਾਊਨਲੋਡ ਕਰਨ ਤੇ ਰੋਕ ਹੈਜਿਸ ਕਾਰਨ Vidmate ਹਾਲੇ Google Playਤੇ ਲਾਉਂਚ ਨਹੀ ਹੋਇਆ ਹੈ . Vidmate ਸੁਰੱਖਿਅਤ ,ਵਾਇਰਸ ਜਾ ਮਾਲਵੇਅਰ ਨਹੀ ,ਵਿਸ਼ਵਾਸ਼ ਕਰਨ ਲਈ ਤੁਹਾਡਾ ਧੰਨਵਾਦ।

Youtube ਡਾਊਨਲੋਡਰ

ਸਾਰੇ ਵੀਡਿਓਜ਼ ਨੂੰ ਸਪੋਰਟ ਕਰਦਾ ਹੈ
ਗਾਣੇ / ਵੀਡੀਓ ਪਲੇਅਰ
ਤੇਜ਼ ਡਾਊਨਲੋਡ
ਗਾਣੇ / ਵੀਡੀਓ ਪਲੇਅਰ
ਆਫ਼ਲਾਈਨ ਸ਼ੈਅਰ

ਸਟੇਟਸ ਸੇਵਰ

ਡਿਲੀਟ ਕਰਨ ਤੋਹ ਪਹਿਲਾ WhatsApp ਸਟੇਟਸ ਵੀਡਿਓਜ਼ / ਫੋਟੋਸ ਸੇਵ ਕਰੋ

ਵੱਧ 1000+ ਤੋਂ ਵੱਧ ਸਾਈਟਸ ਸਮਰਥਿਤ ਹਨ

ਕਾਫ਼ੀ ਨਹੀ? ਇਹ ਠੀਕ ਹੈ, ਕੇਵਲ ਸਾਨੂੰ ਦੱਸੋ, ਅਸੀਂ ਹੋਰ ਐੱਡ ਕਰ ਸਕੀਏ

ਬਿਹਤਰ ਡਾਊਨਲੋਡ ਤਜਰਬੇ

ਤੇਜ਼ ਅਤੇ ਆਸਾਨੀ ਨਾਲ YouTube ਸੰਗੀਤ ਅਤੇ HD ਵੀਡਿਓ ਡਾਊਨਲੋਡ ਕਰੋ

ਕਈ ਫੋਟੋ ਸਰੋਤ

ਹਜ਼ਾਰਾਂ ਵਦੀਆ ਮੁਫ਼ਤ ਗੁਣਵਤਾ ਫੋਟੋਜ਼ ਲਈ ਡਾਊਨਲੋਡ ਕਰੋ

ਆਮ ਸਵਾਲ

1Google Play ਤੇ VidMate ਐਪ ਨੂੰ ਕਿਵੇਂ ਡਾਊਨਲੋਡ ਕਰਨਾ ਹੈ?
ਗੂਗਲ ਦੀ ਨੀਤੀ ਦੇ ਕਾਰਨ, VidMate ਨੇ ਗੂਗਲ ਪਲੇ ਸ਼ੁਰੂ ਨਹੀਂ ਕੀਤਾ ਹੈ VidMate ਸੁਰੱਖਿਅਤ ਹੈ, ਤੁਸੀਂ ਆਧਿਕਾਰਿਕ ਵੈਬਸਾਈਟ- vidmate.tv ਜਾਂ 9apps ਤੇ ਵਿਡਮੈਟ ਨੂੰ ਡਾਊਨਲੋਡ ਕਰ ਸਕਦੇ ਹੋ.
2VidMate ਨੂੰ ਕਿਵੇਂ ਇੰਸਟਾਲ ਕਰੋ?
ਪਹਿਲੀ ਵਾਰ ਜਦੋਂ ਤੁਸੀਂ Google Play ਤੋਂ ਇੱਕ ਐਪ ਨੂੰ ਇੰਸਟਾਲ ਕਰਦੇ ਹੋ ਤਾਂ ਚੇਤਾਵਨੀ ਵੀ ਹੋ ਸਕਦੀ ਹੈ ਕਿਰਪਾ ਕਰਕੇ ਸੈਟਿੰਗਜ਼-> ਸੁਰੱਖਿਆ ਤੇ ਜਾਓ, ਅਤੇ ਅਣਜਾਣ ਸ੍ਰੋਤਾਂ ਨੂੰ ਚਾਲੂ ਕਰੋ.
3ਆਈਫੋਨ, ਆਈਪੈਡ ਜਾਂ ਪੀਸੀ 'ਤੇ VidMate ਨੂੰ ਕਿਵੇਂ ਇੰਸਟਾਲ ਕਰਨਾ ਹੈ ?
VidMate ਨੇ ਆਈਓਐਸ ਜਾਂ ਵਿੰਡੋਜ਼ ਵਰਜਨ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਹੈ.

Vidmate ਦੇ ਬਾਰੇ

Vidmate ਔਨਲਾਈਨ ਵੀਡੀਓ ਡਾਊਨਲੋਡ ਕਰਨ ਲਈ ਤੁਹਾਡਾ ਸਬ ਤੋਹ ਵਦੀਆ ਦੋਸਤ ਹੈ ਜਿਸ ਨੂੰ HD ਵੀਡਿਓਜ਼ ਡਾਊਨਲੋਡ ਦੇ ਰੂਪ ਵਿਚ ਜਾਣਿਆ ਜਾਂਦਾ ਹੈ ,ਜੋ YouTube, Facebook, Vine, Vimeo, dailymotion, Tumblr ਦੇ ਨਾਲ 10000+ਵੈਬਸਾਈਟਸ ਤੋਹ ਵੀਡਿਓਜ਼ ਅਤੇ ਫੋਟੋਸ ਡਾਊਨਲੋਡ ਕਰ ਸਕਦਾ ਹੈ |ਵੀਡੀਓ ਅਤੇ ਸੰਗੀਤ ਡਾਊਨਲੋਡਿੰਗ ਦੇ ਫੰਕਸ਼ਨ ਤੋਹ ਇਲਾਵਾ ,Vidmate ਡਾਊਨਲੋਡਰ ਐਚਡੀ ਰੂਪ ਵਿੱਚ ਟਿਵੀ ਸ਼ੋ ਅਤੇ ਫਿਲਮਾਂ ਵੀ ਪ੍ਰਦਾਨ ਕਰਦਾ ਹੈ ,ਅਤੇ ਤੁਸੀ ਮੁਫ਼ਤ ਲਾਈਵ ਟਿਵੀ ਆਨਲਾਈਨ ਵੀ ਦੇਖ ਸਕਦੇ ਹੋ |ਆਪਣੀ ਮੀਡੀਆ ਫ਼ ਾਈਲਾਂ ਲਈ ਸੰਪੂਰਨ ਡਾਉਨਲੋਡ ਸਾਥੀ ਅਤੇ ਵਧੀਆ ਪ੍ਰਬੰਧਕ ਦੀ ਤਲਾਸ਼ ਕਰ ਰਹੇ ਹੋ ਜੋ ਤੁਹਾਡੀ ਖੋਜ ਕਰਨ ਅਤੇ ਡਾਊਨਲੋਡ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ Vidmate ਤੁਹਾਡੇ ਲਈ ਸਬ ਤੋਹ ਵਦੀਆ ਡਾਊਨਲੋਡਰ ਐਪ ਹੈ |